Sunday, 20 September 2020

ਵਰਕਸ਼ੀਟ 9 ਲਿਖਣਾ / Worksheet 9


 ਸਤਿ ਸ਼੍ਰੀ ਅਕਾਲ ਜੀ 

 ਮਿਤੀ  22-09-2020 

 ਪ੍ਰੀ - ਪ੍ਰਾਇਮਰੀ 1 ਅਤੇ 2 ਦੇ ਲਈ 


ਕਰੋਨਾ ਨਾਲ ਲੜਾਈ ਹੈ, ਘਰ ਤੋਂ ਕਰਨੀ ਪੜ੍ਹਾਈ ਹੈ। 

 ਅੱਜ ਦੀ ਗਤੀਵਿਧੀ :- 9 ਦੀ ਪਹਿਚਾਣ 

#ਬੱਚੇ ਨੂੰ ਘਰ ਦੇ ਵਿੱਚ 9 ਵਸਤੂਆਂ  ਗਿਣ ਕੇ ਲਿਆਉਣ ਦੇ ਲਈ ਕਹੋ। 

#ਫਿਰ ਬੱਚੇ ਨੂੰ 9 ਲਿਖ ਕਿ ਦਿਖਾਓ। 

# ਬੱਚੇ ਨੂੰ ਪੁੱਛੋ ਘਰ ਵਿੱਚ ਕਿਹੜੀਆਂ ਵਸਤੂਆਂ 9 ਹਨ।   

# ਇਸ ਗਤੀਵਿਧੀ ਨੂੰ ਕਰਵਾਉਣ ਦੇ ਲਈ ਹੇਠ ਲਿਖੇ ਲਿੰਕ 'ਤੇ ਕਲਿੱਕ ਕਰਕੇ ਵੀਡੀਉ ਦੇਖ ਸਕਦੇ ਹੋ।

https://youtu.be/oj0mLnzIZ4U

 ਅੱਜ ਦੀ ਵਰਕਸ਼ੀਟ:- 9 ਲਿਖਣਾ 

# ਬੱਚਿਆਂ ਨੂੰ ਇੱਕ ਪੇਜ਼ 'ਤੇ 9  ਲਿਖ ਕੇ ਦਿਖਾਓ ਅਤੇ ਬੱਚੇ ਨੂੰ ਦੇਖ ਕੇ ਲਿਖਣ ਦੇ ਲਈ ਕਹੋ। 


 ਵਰਕਸ਼ੀਟ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ, ਤੁਸੀਂ ਇਸ ਤੋਂ ਵਰਕਸ਼ੀਟ ਡਾਊਨਲੋਡ ਕਰ ਸਕਦੇ ਹੋ। 

https://bit.ly/2ZS91Rz
 ਨੋਟ:- ਜੇਕਰ ਹੋ ਸਕੇ ਤਾਂ ਬੱਚੇ ਦੀਆਂ ਗਤੀਵਿਧੀਆਂ ਕਰਦੇ ਹੋਇਆ ਫੋਟੋ ਕਲਿੱਕ ਕਰਕੇ ਸਾਂਝੀਆਂ ਕਰ ਸਕਦੇ ਹੋ।

4 comments:

ਟ ਅਤੇ ਠ ਲਿਖਣਾ WS