Monday 28 September 2020

ਤ ਵਰਕਸ਼ੀਟ

ਕਿਤਾਬ ਵਿੱਚ ਨੀਲਾ ਅਤੇ ਪੀਲਾ ਰੰਗ ਭਰੋ

 ਸਤਿ ਸ਼੍ਰੀ ਅਕਾਲ ਜੀ,

ਮਿਤੀ  29-09-2020

 ਪ੍ਰੀ - ਪ੍ਰਾਇਮਰੀ 1 ਅਤੇ 2 ਦੇ ਲਈ 

 ਕਰੋਨਾ ਨਾਲ ਲੜਾਈ ਹੈ, ਘਰ ਤੋਂ ਕਰਨੀ ਪੜ੍ਹਾਈ ਹੈ। 

 ਅੱਜ ਦੀ ਗਤੀਵਿਧੀ  :-ਰੰਗਾਂ ਦਾ ਵਰਗੀਕਰਨ

ਇਸ ਗਤੀਵਿਧੀ ਨੂੰ ਕਰਵਾਉਣ ਦੇ ਲਈ ਬੱਚਿਆਂ ਨੂੰ ਦੋ ਤੋਂ ਤਿੰਨ ਅਲੱਗ-ਅਲੱਗ ਰੰਗਾਂ ਦੀਆਂ ਵਸਤੂਆਂ ਦੀ ਢੇਰੀ ਲਗਾ ਕੇ ਦਿਓ ਅਤੇ ਫਿਰ ਬੱਚਿਆਂ ਨੂੰ ਉਸ ਵਸਤੂਆਂ ਦੀ ਢੇਰੀ  ਵਿੱਚੋਂ ਰੰਗਾਂ ਨੂੰ ਅਲੱਗ-ਅਲੱਗ ਕਰਨ ਲਈ ਕਹੋ।

 #ਇਸ ਗਤੀਵਿਧੀ ਨੂੰ ਕਰਵਾਉਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਵੀਡੀਓ ਦੇਖੋ ।

https://youtu.be/BuoG_IPiHbE

 ਅੱਜ ਦੀ ਗੱਲਬਾਤ:-  ਸਕੂਲ ਬਾਰੇ ਗੱਲਬਾਤ । 
# ਤੁਸੀਂ ਸਕੂਲ ਕਿਵੇਂ ਜਾਂਦੇ ਹੋ? ਸਕੂਲ ਵਿੱਚ ਤੁਸੀਂ ਪਹੁੰਚ ਕੇ ਕੀ ਕੀ ਕਰਦੇ ਹੋ ? ਤੁਸੀਂ ਸਕੂਲ ਵਿੱਚ ਕਿਸ-ਕਿਸ ਨੂੰ ਮਿਲਦੇ ਹੋ? ਆਦਿ।

ਅੱਜ ਦੀ  ਵਰਕਸ਼ੀਟ :- ਕਿਤਾਬ ਵਿੱਚ ਨੀਲਾ ਅਤੇ ਪੀਲਾ ਰੰਗ ਭਰੋ  
# ਇਸ ਵਰਕਸ਼ੀਟ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ, ਇਸ ਨੂੰ ਤੁਸੀਂ ਡਾਊਨਲੋਡ ਕਰਕੇ ਬੱਚੇ ਨੂੰ ਦੇ ਸਕਦੇ ਹੋ। 

https://bit.ly/2Gkw4gI

 ਨੋਟ:- ਜੇਕਰ ਹੋ ਸਕੇ ਤਾਂ ਬੱਚਿਆਂ ਦੀਆਂ ਗਤੀਵਿਧੀਆਂ ਕਰਦੇ ਹੋਇਆ ਦੀਆਂ ਫੋਟੋ ਕਲਿੱਕ ਕਰਕੇ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ।

Sunday 27 September 2020

ਰੇਲਗੱਡੀ ਵਿਚ ਉਂਗਲਾਂ ਛਾਪੋ

 ਸਤਿ ਸ਼੍ਰੀ ਅਕਾਲ ਜੀ,

ਮਿਤੀ  28-09-2020

 ਪ੍ਰੀ - ਪ੍ਰਾਇਮਰੀ 1 ਅਤੇ 2 ਦੇ ਲਈ 

 ਕਰੋਨਾ ਨਾਲ ਲੜਾਈ ਹੈ, ਘਰ ਤੋਂ ਕਰਨੀ ਪੜ੍ਹਾਈ ਹੈ। 

 ਅੱਜ ਦੀ ਕਵਿਤਾ :-ਰੇਲ ਗੱਡੀ 
#ਇਸ ਕਵਿਤਾ ਨੂੰ ਕਰਵਾਉਣ ਦੇ ਲਈ ਤੁਸੀਂ ਹੇਠਾਂ ਦਿੱਤੇ ਗਏ ਲਿੰਕ 'ਤੇ ਕਲਿੱਕ ਕਰਕੇ ਵੀਡੀਓ ਦੇਖ ਸਕਦੇ ਹੋ। 

https://youtu.be/uxVSlAgu6e8

ਅੱਜ ਦੀ  ਵਰਕਸ਼ੀਟ :-ਰੇਲਗੱਡੀ ਵਿਚ ਉਂਗਲਾਂ ਛਾਪੋ  
# ਇਸ - ਵਰਕਸ਼ੀਟ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ, ਇਸ ਨੂੰ ਤੁਸੀਂ ਡਾਊਨਲੋਡ ਕਰਕੇ ਬੱਚੇ ਨੂੰ ਦੇ ਸਕਦੇ ਹੋ। 

https://bit.ly/3iaJ3yS

 ਨੋਟ:- ਜੇਕਰ ਹੋ ਸਕੇ ਤਾਂ ਬੱਚਿਆਂ ਦੀਆਂ ਗਤੀਵਿਧੀਆਂ ਕਰਦੇ ਹੋਇਆ ਦੀਆਂ ਫੋਟੋ ਕਲਿੱਕ ਕਰਕੇ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ।

Thursday 24 September 2020

ਕਾਰ ਵਿੱਚ ਰੰਗ ਭਰੋ ਅਤੇ ਆਪਣੀ ਮਨਪਸੰਦ ਕਾਰ ਬਣਾਉ

 ਸਤਿ ਸ਼੍ਰੀ ਅਕਾਲ ਜੀ 

ਮਿਤੀ  26-09-2020

 ਪ੍ਰੀ - ਪ੍ਰਾਇਮਰੀ 1 ਅਤੇ 2 ਦੇ ਲਈ 

 ਕਰੋਨਾ ਨਾਲ ਲੜਾਈ ਹੈ, ਘਰ ਤੋਂ ਕਰਨੀ ਪੜ੍ਹਾਈ ਹੈ। 

 ਅੱਜ ਦੀ ਗਤੀਵਿਧੀ  :-ਇੱਕ ਜ਼ਿਆਦਾ

ਬੱਚਿਆਂ ਨੂੰ ਕੁਝ ਵਸਤੂਆਂ ਦੀ ਕੀ ਗਿਣਨ ਲਈ ਕੋ ਫਿਰ ਉਸ ਵਿੱਚ ਇੱਕ ਇੱਕ ਕਰਕੇ ਜੋੜਦੇ ਜਾਓ ਇਸ ਤਰ੍ਹਾਂ ਗਤੀਵਿਧੀ ਬੱਚਿਆਂ ਨਾਲ ਕਰੋ  #ਇਸ ਗਤੀਵਿਧੀ ਨੂੰ ਕਰਵਾਉਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਵੀਡੀਓ ਦੇਖੋ ।

https://youtu.be/KOS7cQAYvd4

 ਅੱਜ ਦੀ ਗੱਲਬਾਤ:-  ਸੜਕ ਉੱਤੇ ਚੱਲਣ ਵਾਲੇ ਵਾਹਨ । 
ਬੱਚਿਆਂ ਨਾਲ ਸੜਕ ਉੱਤੇ ਚੱਲਣ ਵਾਲੇ ਵਾਹਨ ਬਾਰੇ ਗੱਲਬਾਤ ਕੀਤੀ ਜਾਵੇ।ਗੱਲਬਾਤ ਕਰਨ ਲਈ ਤੁਸੀਂ ਪ੍ਰਸ਼ਨ ਪੁੱਛ ਸਕਦੇ ਹੋ ਜਿਵੇਂ
 1.ਸੜਕ ਉੱਤੇ ਕਿਹੜੇ ਕਿਹੜੇ ਵਾਹਨ ਚੱਲਦੇ ਹਨ
 2. ਸੜਕ ਉੱਤੇ ਚੱਲਣ ਵਾਲੇ ਵਾਹਨ ਕਿਸ ਤਰ੍ਹਾਂ ਦੇ ਦਿੱਖਦੇ ਹਨ  ਆਦਿ 

ਅੱਜ ਦੀ  ਵਰਕਸ਼ੀਟ :- ਕਾਰ ਵਿੱਚ ਰੰਗ ਭਰੋ ਅਤੇ ਆਪਣੀ ਮਨਪਸੰਦ ਕਾਰ ਬਣਾਉ  
# ਇਸ - ਵਰਕਸ਼ੀਟ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ, ਇਸ ਨੂੰ ਤੁਸੀਂ ਡਾਊਨਲੋਡ ਕਰਕੇ ਬੱਚੇ ਨੂੰ ਦੇ ਸਕਦੇ ਹੋ। 

https://bit.ly/2RYr58g

 ਨੋਟ:- ਜੇਕਰ ਹੋ ਸਕੇ ਤਾਂ ਬੱਚਿਆਂ ਦੀਆਂ ਗਤੀਵਿਧੀਆਂ ਕਰਦੇ ਹੋਇਆ ਦੀਆਂ ਫੋਟੋ ਕਲਿੱਕ ਕਰਕੇ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ।

ਸਬੰਧ ਅਨੁਸਾਰ ਮਿਲਾਨ

 ਸਤਿ ਸ਼੍ਰੀ ਅਕਾਲ ਜੀ,

ਮਿਤੀ  25-09-2020

 ਪ੍ਰੀ - ਪ੍ਰਾਇਮਰੀ 1 ਅਤੇ 2 ਦੇ ਲਈ 

 ਕਰੋਨਾ ਨਾਲ ਲੜਾਈ ਹੈ, ਘਰ ਤੋਂ ਕਰਨੀ ਪੜ੍ਹਾਈ ਹੈ। 

 ਅੱਜ ਦੀ ਕਹਾਣੀ  :- ਜੰਗਲ ਦਾ ਸਕੂਲ 
ਬੱਚਿਆਂ ਨੂੰ ਕਹਾਣੀ ਦਿਖਾਉਣ ਅਤੇ ਸੁਣਾਉਣ ਤੋਂ ਬਾਅਦ ਬੱਚਿਆਂ ਨਾਲ ਕਹਾਣੀ ਬਾਰੇ ਗੱਲਬਾਤ ਵੀ ਕਰ ਸਕਦੇ ਜਿਵੇਂ:-
1.ਜੰਗਲ ਵਿੱਚ ਕੀ-ਕੀ ਸੀ?
 2ਉਸ ਵਿੱਚ ਕਿਹੜੇ-ਕਿਹੜੇ ਜਾਨਵਰ ਰਹਿੰਦੇ ਸਨ ?ਆਦਿ  

#ਇਸ ਕਹਾਣੀ ਨੂੰ ਕਰਵਾਉਣ ਦੇ ਲਈ ਤੁਸੀਂ ਦਿੱਤੇ ਗਏ ਲਿੰਕ 'ਤੇ ਕਲਿੱਕ ਕਰਕੇ ਵੀਡੀਓ ਦੇਖ ਸਕਦੇ ਹੋ। 

https://youtu.be/vOC2XeKeiKA

 ਅੱਜ ਦੇ ਵਰਕਸ਼ੀਟ :- ਸੰਬੰਧ ਅਨੁਸਾਰ ਮਿਲਾਨ ਕਰੋ।  
# ਇਸ - ਵਰਕਸ਼ੀਟ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ, ਤੁਸੀਂ ਡਾਊਨਲੋਡ ਕਰਕੇ ਬੱਚੇ ਨੂੰ ਦੇ ਸਕਦੇ ਹੋ। 

https://bit.ly/2RVJ13a

 ਨੋਟ:- ਜੇਕਰ ਹੋ ਸਕੇ ਤਾਂ ਬੱਚੇ ਦੀਆਂ ਗਤੀਵਿਧੀਆਂ ਕਰਦੇ ਹੋਇਆ ਫੋਟੋ ਕਲਿੱਕ ਕਰਕੇ ਸਾਂਝੀਆਂ ਕਰ ਸਕਦੇ ਹੋ।

ਸਬੰਧ ਅਨੁਸਾਰ ਮਿਲਾਨ

Tuesday 22 September 2020

ਰੰਗ ਭਰੋ

 ਸਤਿ ਸ਼੍ਰੀ ਅਕਾਲ ਜੀ 

ਮਿਤੀ  24-09-2020

 ਪ੍ਰੀ - ਪ੍ਰਾਇਮਰੀ 1 ਅਤੇ 2 ਦੇ ਲਈ 

 ਕਰੋਨਾ ਨਾਲ ਲੜਾਈ ਹੈ, ਘਰ ਤੋਂ ਕਰਨੀ ਪੜ੍ਹਾਈ ਹੈ। 

 ਅੱਜ ਦੀ ਗਤੀਵਿਧੀ :- ਦੂਰ-ਨੇੜੇ 

# ਇਸ ਗਤੀਵਿਧੀ ਨੂੰ 2 ਵਸਤੂਆਂ ਨੂੰ ਲੈ ਕੇ ਕਰਵਾਉ। 
# ਇੱਕ ਵਸਤੂ ਨੂੰ ਬੱਚੇ ਤੋਂ ਥੋੜ੍ਹਾ ਦੂਰੀ 'ਤੇ ਅਤੇ ਇੱਕ ਵਸਤੂ ਨੂੰ ਬੱਚੇ ਦੇ ਨੇੜੇ ਰੱਖੋ |
# ਫਿਰ ਬੱਚੇ ਨੂੰ ਪੁੱਛੋ ਕਿਹੜੀ ਵਸਤੂ ਉਸਤੋਂ ਦੂਰ ਹੈ ਅਤੇ ਕਿਹੜੀ ਵਸਤੂ ਉਸਦੇ ਨੇੜੇ ਹੈ।

 ਜੇਕਰ ਬੱਚਾ ਨਹੀਂ ਦੱਸ ਪਾਉਂਦਾ ਤਾਂ ਉਸਨੂੰ ਇਸ ਬਾਰੇ ਸਮਝਾਉ।

 #ਇਸ ਗਤੀਵਿਧੀ ਨੂੰ ਬੱਚੇ ਨੂੰ ਸਮਝਾਉਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਵੀਡੀਓ ਦੇਖੋ ।  

https://youtu.be/6ghfTaLO23M

 ਅੱਜ ਦੀ  ਵਰਕਸ਼ੀਟ :- ਰੰਗ ਭਰੋ  
ਵਰਕਸ਼ੀਟ ਵਿੱਚ ਦਿੱਤੀਆਂ ਤਸਵੀਰਾਂ ਵਿੱਚ ਰੰਗ ਭਰੋ 

# ਇਸ  ਵਰਕਸ਼ੀਟ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ, ਇਸ ਨੂੰ ਤੁਸੀਂ ਡਾਊਨਲੋਡ ਕਰਕੇ ਬੱਚੇ ਨੂੰ ਦੇ ਸਕਦੇ ਹੋ। 

https://bit.ly/3iW5dGs

 ਨੋਟ:- ਜੇਕਰ ਹੋ ਸਕੇ ਤਾਂ ਬੱਚਿਆਂ ਦੀਆਂ ਗਤੀਵਿਧੀਆਂ ਕਰਦੇ ਹੋਇਆ ਦੀਆਂ ਫੋਟੋ ਕਲਿੱਕ ਕਰਕੇ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ।

ਅੱਖਰਾਂ ਦਾ ਮਿਲਾਨ

 ਸਤਿ ਸ਼੍ਰੀ ਅਕਾਲ ਜੀ 

ਮਿਤੀ  23-09-2020

 ਪ੍ਰੀ - ਪ੍ਰਾਇਮਰੀ 1 ਅਤੇ 2 ਦੇ ਲਈ 

 ਕਰੋਨਾ ਨਾਲ ਲੜਾਈ ਹੈ, ਘਰ ਤੋਂ ਕਰਨੀ ਪੜ੍ਹਾਈ ਹੈ। 

ਅੱਜ ਦੀ ਕਵਿਤਾ :-ਟਨ-ਟਨ-ਟਨ 
#ਇਸ ਕਵਿਤਾ ਨੂੰ ਕਰਵਾਉਣ ਦੇ ਲਈ ਤੁਸੀਂ ਦਿੱਤੇ ਗਏ ਲਿੰਕ 'ਤੇ ਕਲਿੱਕ ਕਰਕੇ ਵੀਡੀਓ ਦੇਖ ਸਕਦੇ ਹੋ। 

https://youtu.be/VcDA9vxQQ9Y

 ਅੱਜ ਦੀ ਗੱਲਬਾਤ:- ਆਵਾਜਾਈ ਦੇ ਸਾਧਨ। 

#ਅਸੀਂ ਇੱਕ ਥਾਂ ਤੋ ਦੂਜੀ ਥਾਂ ਕਿਵੇਂ ਜਾਂਦੇ ਹਾਂ ?  
# ਅਸੀਂ ਕਿਹੜੇ-ਕਿਹੜੇ ਵਾਹਨਾਂ ਦੀ ਵਰਤੋਂ ਕਰਦੇ ਹਾਂ ਇੱਕ ਥਾਂ ਤੋ ਦੂਜੀ ਥਾਂ ਉੱਤੇ ਜਾਣ ਦੇ ਲਈ ?
# ਤੁਸੀਂ ਆਪਣੇ ਰਿਸ਼ਤੇਦਾਰ ਦੇ ( ਨਾਨਕੇ,ਭੂਆ ,ਮਾਸੀ ਆਦਿ ) ਕੋਲ ਕਿਸ ਸਾਧਨ  ਉੱਤੇ ਜਾਂਦੇ ਹੋ ? 

ਅੱਜ ਦੀ  ਵਰਕਸ਼ੀਟ :- ਅੱਖਰਾਂ ਦਾ ਮਿਲਾਨ  

# ਇਸ ਵਰਕਸ਼ੀਟ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ, ਇਸ ਨੂੰ ਤੁਸੀਂ ਡਾਊਨਲੋਡ ਕਰਕੇ ਬੱਚੇ ਨੂੰ ਦੇ ਸਕਦੇ ਹੋ। 

https://bit.ly/2FSWSF0

 ਨੋਟ:- ਜੇਕਰ ਹੋ ਸਕੇ ਤਾਂ ਬੱਚਿਆਂ ਦੀਆਂ ਗਤੀਵਿਧੀਆਂ ਕਰਦੇ ਹੋਇਆ ਦੀਆਂ ਫੋਟੋ ਕਲਿੱਕ ਕਰਕੇ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ।

Sunday 20 September 2020

ਵਰਕਸ਼ੀਟ 9 ਲਿਖਣਾ / Worksheet 9

 ਸਤਿ ਸ਼੍ਰੀ ਅਕਾਲ ਜੀ 

 ਮਿਤੀ  22-09-2020 

 ਪ੍ਰੀ - ਪ੍ਰਾਇਮਰੀ 1 ਅਤੇ 2 ਦੇ ਲਈ 

ਕਰੋਨਾ ਨਾਲ ਲੜਾਈ ਹੈ, ਘਰ ਤੋਂ ਕਰਨੀ ਪੜ੍ਹਾਈ ਹੈ। 

 ਅੱਜ ਦੀ ਗਤੀਵਿਧੀ :- 9 ਦੀ ਪਹਿਚਾਣ 

#ਬੱਚੇ ਨੂੰ ਘਰ ਦੇ ਵਿੱਚ 9 ਵਸਤੂਆਂ  ਗਿਣ ਕੇ ਲਿਆਉਣ ਦੇ ਲਈ ਕਹੋ। 

#ਫਿਰ ਬੱਚੇ ਨੂੰ 9 ਲਿਖ ਕਿ ਦਿਖਾਓ। 

# ਬੱਚੇ ਨੂੰ ਪੁੱਛੋ ਘਰ ਵਿੱਚ ਕਿਹੜੀਆਂ ਵਸਤੂਆਂ 9 ਹਨ।   

# ਇਸ ਗਤੀਵਿਧੀ ਨੂੰ ਕਰਵਾਉਣ ਦੇ ਲਈ ਹੇਠ ਲਿਖੇ ਲਿੰਕ 'ਤੇ ਕਲਿੱਕ ਕਰਕੇ ਵੀਡੀਉ ਦੇਖ ਸਕਦੇ ਹੋ।

https://youtu.be/oj0mLnzIZ4U

 ਅੱਜ ਦੀ ਵਰਕਸ਼ੀਟ:- 9 ਲਿਖਣਾ 

# ਬੱਚਿਆਂ ਨੂੰ ਇੱਕ ਪੇਜ਼ 'ਤੇ 9  ਲਿਖ ਕੇ ਦਿਖਾਓ ਅਤੇ ਬੱਚੇ ਨੂੰ ਦੇਖ ਕੇ ਲਿਖਣ ਦੇ ਲਈ ਕਹੋ। 

 ਵਰਕਸ਼ੀਟ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ, ਤੁਸੀਂ ਇਸ ਤੋਂ ਵਰਕਸ਼ੀਟ ਡਾਊਨਲੋਡ ਕਰ ਸਕਦੇ ਹੋ। 

https://bit.ly/2ZS91Rz
 ਨੋਟ:- ਜੇਕਰ ਹੋ ਸਕੇ ਤਾਂ ਬੱਚੇ ਦੀਆਂ ਗਤੀਵਿਧੀਆਂ ਕਰਦੇ ਹੋਇਆ ਫੋਟੋ ਕਲਿੱਕ ਕਰਕੇ ਸਾਂਝੀਆਂ ਕਰ ਸਕਦੇ ਹੋ।

Saturday 19 September 2020

Matching Worksheet/ ਮਿਲਾਨ ਕਰੋ

 ਸਤਿ ਸ਼੍ਰੀ ਅਕਾਲ ਜੀ 

ਮਿਤੀ  21-09-2020

 ਪ੍ਰੀ - ਪ੍ਰਾਇਮਰੀ 1 ਅਤੇ 2 ਦੇ ਲਈ 

 ਕਰੋਨਾ ਨਾਲ ਲੜਾਈ ਹੈ, ਘਰ ਤੋਂ ਕਰਨੀ ਪੜ੍ਹਾਈ ਹੈ। 

 ਅੱਜ ਦੀ ਕਹਾਣੀ  :- ਉੱਡਦੇ ਉੱਡਦੇ 
#ਇਸ ਕਹਾਣੀ ਨੂੰ ਕਰਵਾਉਣ ਦੇ ਲਈ ਤੁਸੀਂ ਦਿੱਤੇ ਗਏ ਲਿੰਕ 'ਤੇ ਕਲਿੱਕ ਕਰਕੇ ਵੀਡੀਓ ਦੇਖ ਸਕਦੇ ਹੋ। 

https://youtu.be/WgoAOvArXl8

 ਅੱਜ ਦੇ ਵਰਕਸ਼ੀਟ :- ਮਿਲਾਨ ਕਰੋ।  
# ਇਸ -ਵਰਕਸ਼ੀਟ ਦਾ ਲਿੰਕ  ਹੇਠਾਂ ਦਿੱਤਾ ਗਿਆ ਹੈ, ਤੁਸੀਂ ਡਾਊਨਲੋਡ ਕਰਕੇ ਬੱਚੇ ਨੂੰ ਦੇ ਸਕਦੇ ਹੋ। 

https://bit.ly/3iMCYKn

 ਨੋਟ:- ਜੇਕਰ ਹੋ ਸਕੇ ਤਾਂ ਬੱਚੇ ਦੀਆਂ ਗਤੀਵਿਧੀਆਂ ਕਰਦੇ ਹੋਇਆ ਫੋਟੋ ਕਲਿੱਕ ਕਰਕੇ ਸਾਂਝੀਆਂ ਕਰ ਸਕਦੇ ਹੋ।

LKG-LL-25