Followers

Thursday, 24 September 2020

ਕਾਰ ਵਿੱਚ ਰੰਗ ਭਰੋ ਅਤੇ ਆਪਣੀ ਮਨਪਸੰਦ ਕਾਰ ਬਣਾਉ


 ਸਤਿ ਸ਼੍ਰੀ ਅਕਾਲ ਜੀ 

ਮਿਤੀ  26-09-2020

 ਪ੍ਰੀ - ਪ੍ਰਾਇਮਰੀ 1 ਅਤੇ 2 ਦੇ ਲਈ 

 ਕਰੋਨਾ ਨਾਲ ਲੜਾਈ ਹੈ, ਘਰ ਤੋਂ ਕਰਨੀ ਪੜ੍ਹਾਈ ਹੈ। 

 ਅੱਜ ਦੀ ਗਤੀਵਿਧੀ  :-ਇੱਕ ਜ਼ਿਆਦਾ

ਬੱਚਿਆਂ ਨੂੰ ਕੁਝ ਵਸਤੂਆਂ ਦੀ ਕੀ ਗਿਣਨ ਲਈ ਕੋ ਫਿਰ ਉਸ ਵਿੱਚ ਇੱਕ ਇੱਕ ਕਰਕੇ ਜੋੜਦੇ ਜਾਓ ਇਸ ਤਰ੍ਹਾਂ ਗਤੀਵਿਧੀ ਬੱਚਿਆਂ ਨਾਲ ਕਰੋ  #ਇਸ ਗਤੀਵਿਧੀ ਨੂੰ ਕਰਵਾਉਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਵੀਡੀਓ ਦੇਖੋ ।

https://youtu.be/KOS7cQAYvd4

 ਅੱਜ ਦੀ ਗੱਲਬਾਤ:-  ਸੜਕ ਉੱਤੇ ਚੱਲਣ ਵਾਲੇ ਵਾਹਨ । 
ਬੱਚਿਆਂ ਨਾਲ ਸੜਕ ਉੱਤੇ ਚੱਲਣ ਵਾਲੇ ਵਾਹਨ ਬਾਰੇ ਗੱਲਬਾਤ ਕੀਤੀ ਜਾਵੇ।ਗੱਲਬਾਤ ਕਰਨ ਲਈ ਤੁਸੀਂ ਪ੍ਰਸ਼ਨ ਪੁੱਛ ਸਕਦੇ ਹੋ ਜਿਵੇਂ
 1.ਸੜਕ ਉੱਤੇ ਕਿਹੜੇ ਕਿਹੜੇ ਵਾਹਨ ਚੱਲਦੇ ਹਨ
 2. ਸੜਕ ਉੱਤੇ ਚੱਲਣ ਵਾਲੇ ਵਾਹਨ ਕਿਸ ਤਰ੍ਹਾਂ ਦੇ ਦਿੱਖਦੇ ਹਨ  ਆਦਿ 


ਅੱਜ ਦੀ  ਵਰਕਸ਼ੀਟ :- ਕਾਰ ਵਿੱਚ ਰੰਗ ਭਰੋ ਅਤੇ ਆਪਣੀ ਮਨਪਸੰਦ ਕਾਰ ਬਣਾਉ  
# ਇਸ - ਵਰਕਸ਼ੀਟ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ, ਇਸ ਨੂੰ ਤੁਸੀਂ ਡਾਊਨਲੋਡ ਕਰਕੇ ਬੱਚੇ ਨੂੰ ਦੇ ਸਕਦੇ ਹੋ। 

https://bit.ly/2RYr58g

 ਨੋਟ:- ਜੇਕਰ ਹੋ ਸਕੇ ਤਾਂ ਬੱਚਿਆਂ ਦੀਆਂ ਗਤੀਵਿਧੀਆਂ ਕਰਦੇ ਹੋਇਆ ਦੀਆਂ ਫੋਟੋ ਕਲਿੱਕ ਕਰਕੇ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ।

No comments:

Post a Comment

UKG_GDRK_W36

 https://youtube.com/@colorfulkidzworld09?feature=shared